ਹਾਫ਼ਿਜ਼ ਦੀ ਇੱਕ ਰੁਬਾਈ

ਮਨ ਬੰਦਏ-ਆਂਕਸਮ ਕਿ ਸ਼ੌਕੇ ਦਾਰਦ.

ਬਰ ਗਰਦਨੇ -ਖ਼ੁਦ, ਜ਼ਿ-ਇਸ਼ਕ  ਤੌਕ਼ੇ ਦਾਰਦ.

ਤੂ  ਲੱਜ਼ਤੇ ਇਸ਼ਕੋ-ਆਸ਼ਿਕੀ ਕੈ ਦਾਨੀ,

ਇਨ ਬਾਦਾ ਕਸੇ ਖੁਰਦ  ਕਿ ਜ਼ੌਕ਼ੇ ਦਾਰਦ.


ਪੰਜਾਬੀ ਤਰਜਮਾ


ਮੈ ਬੰਦਾ ਹਾਂ  ਓਸਦਾ ਜੋ ਸ਼ੌਕ  ਰਖਦਾ ਹੈ .

ਗਲ  ਆਪਣੇ ‘ਚ ਇਸ਼ਕ਼ ਦਾ ਤੌਕ਼  ਰਖਦਾ ਹੈ .

ਤੂੰ ਕੀ ਜਾਣੇ ਇਸ਼ਕੋ-ਆਸ਼ਿਕੀ ਦੀ ਲੱਜ਼ਤ,

ਇਹ ਜਾਮ  ਪੀਵੇ  ਜੋ ਇਹਦਾ ਜ਼ੌਕ਼ ਰਖਦਾ ਹੈ .

Advertisements
This entry was posted in Uncategorized. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s