ਲੋਰਕਾ ਦੀ ਸਪੇਨੀ ਕਵਿਤਾ LA LUNA ASOMA ‘ਲਾ ਲੂਨਾ ਅਸੋਮਾ’ ਦਾ ਪੰਜਾਬੀ ਤਰਜਮਾ

ਜਦੋਂ ਚੰਨ ਚੜ੍ਹਦਾ ਹੈ ,
ਤਾਂ ਟਲੀਆਂ ਦੀ ਟੁਣਕਾਰ ਖਾਮੋਸ਼ ਹੋ ਜਾਂਦੀ ਹੈ,
ਅਤੇ ਬਿਖੜੇ ਪੈਂਡੇ
ਨਜ਼ਰ ਆਉਣ ਲੱਗ ਪੈਂਦੇ ਹਨ.

ਜਦੋਂ ਚੰਨ ਚੜ੍ਹਦਾ ਹੈ ,
ਸਮੁੰਦਰ ਧਰਤੀ ਨੂੰ ਢਕ ਲੈਂਦਾ ਹੈ ,
ਅਤੇ ਦਿਲ ਇਉਂ ਲਗਦਾ ਹੈ ,
ਜਿਵੇਂ ਅਨੰਤ ਵਿੱਚ ਧਰਿਆ ਕੋਈ ਦੀਪ ਹੋਵੇ .

ਪੂਰਨਮਾਸੀ ਦੇ ਚੰਨ ਦੀ ਚਾਨਣੀ ਵਿੱਚ ,
ਕੋਈ ਨਹੀਉਂ ਖਾਂਦਾ ਮੁਸੰਮੀਆਂ ,
ਉਹ ਵਕਤ ਸਬਜ਼ ਸਰਦ ਫਲ
ਖਾਣ ਦਾ ਹੁੰਦਾ ਹੈ .

ਜਦੋਂ ਚੰਨ ਚੜ੍ਹਦਾ ਹੈ ,
ਸਗਵੇਂ ਸੌ ਚਿਹਰੇ ਲੈ ਕੇ
ਤਾਂ ਜੇਬ ਵਿੱਚ ਪਏ ਚਾਂਦੀ ਦੇ ਦਮੜੇ
ਡੁਸਕਣ ਲੱਗ ਪੈਂਦੇ ਹਨ .

Advertisements
This entry was posted in Uncategorized. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s