ਬਾਬਾ ਤਾਹਿਰ

The English version of Baba Taher’s poem as translated by Elizabeth Curtis Brenton:

With two strands of thy hair will I string my rebāb,
In my wretched state what canst thou ask of me?
Seeing that thou hast no wish to be my Love,
Why comest thou each midnight, in my sleep?


ਦੋ ਜ਼ੁਲਫ਼ਾਨਤ ਬੂਦ ਤਾਰ ਰਬਾਬਮ,
ਚੀ ਮੀਖਵਾਹੀ ਅਜ਼ੀਨ ਹਾਲ ਖ਼ਰਾਬਮ
ਤੋ ਖਬਾਮਾ ਸਿਰ ਯਾਰੀ ਨਦਾਰੀ,
ਚੁਰਾ ਹਰ ਨੀਮ੍ਹ ਸ਼ਬ ਆਈਈ ਬਖ਼ਵਾਬਮ..

(ਬਾਬਾ ਤਾਹਿਰ )


ਗੀਤ ਗਾਏਗੀ ਰਬਾਬ ਮੇਰੀ ਦੋ ਜੁਲਫਾਂ ਤੇਰੀਆਂ ਦੀ ਤਾਰ ਬਣਾਕੇ

ਮੰਦੜੇ ਹਾਲ ਮੇਰੇ ਢੋਈ ਨਾ ਕੋਈ ਹੋਰ ਕੀਕਰ ਆਪਣੇ ਹਾਲ ਸੁਣਾਵੇ ?

ਪਿਆਰ ਮੇਰੇ ਦੀ ਦਿਲ ਤੇਰੇ ਵਿੱਚ ਤਾਂਘ ਨਾ ਕੋਈ ਜਦ

ਫਿਰ ਕਿਉਂ ਕੋਈ ਨਿੱਤ ਅੱਧੀ ਰਾਤੀਂ ਨੀਂਦ ਮੇਰੀ ‘ਚ ਆਵੇ ?

Reply:
Advertisements
This entry was posted in ਅਨੁਵਾਦ, ਕਵਿਤਾ and tagged . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s