Category Archives: ਕਹਾਣੀ

ਬੁਲਬੁਲ – ਹੈਂਜ਼ ਕ੍ਰਿਸਚੀਅਨ ਐਂਡਰਸਨ

ਚੀਨ ਵਿੱਚ ,  ਤੁਸੀ ਜਾਣਦੇ ਹੋ  ,  ਸਮਰਾਟ ਇੱਕ ਚੀਨੀ ਹੈ ਅਤੇ ਉਸਦੇ ਆਸਪਾਸ  ਦੇ ਸਭ ਲੋਕ ਵੀ ਚੀਨੀ ਹੀ ਹਨ ।  ਕਹਾਣੀ ਜੋ ਮੈਂ ਤੁਹਾਨੂੰ ਸੁਨਾਣ ਜਾ ਰਿਹਾ ਰਿਹਾ ਹਾਂ , ਸਾਲਾਂ ਪਹਿਲਾਂ ਘਟੀ ਸੀ ,  ਇਸ ਲਈ ਇਸਨੂੰ … Continue reading

Advertisements
Posted in ਅਨੁਵਾਦ, ਕਹਾਣੀ | Leave a comment

ਤੂੰ ਨਿਹਾਲਾ ਨਾ ਬਣੀਂ-ਸਾਂਵਲ ਧਾਮੀ

“ਆਪਾਂ ਵੀ ਹੁਣ ਸ਼ਹਿਰ ਰਹੀਏ। ਨਿਕਲੀਏ ਪਰ੍ਹਾਂ ਏਸ ਦੁਨੀਆਂਦਾਰੀ ਦੇ ਖਲਜਗਣ ਵਿਚੋਂ।” ਪਤਨੀ ਪਿੰਡ ਛੱਡਣ ਦੀ ਗੱਲ ਕਰਦੀ ਤਾਂ ਮੇਰੇ ਜ਼ਿਹਨ ‘ਚ ਅਣਵੇਖਿਆ ਨਿਹਾਲਾ ਲਿਸ਼ਕ ਉਠਦਾ। ਬਾਪੂ ਵਲੋਂ ਸੁਣਾਈ ਕਹਾਣੀ ਯਾਦ ਆ ਜਾਂਦੀ। ਸਿਵਿਆਂ ਦੇ ਗੇਟ ਕੋਲ਼ ਖੜ੍ਹ ਕੇ, ਚਾਚੇ … Continue reading

Advertisements
Posted in ਕਹਾਣੀ | Leave a comment

ਸ਼੍ਰੀਮਾਨ ਭਾਵਵਾਦੀ- ਉਦੇ ਪ੍ਰਕਾਸ਼

ਸ਼੍ਰੀਮਾਨ ਭਾਵਵਾਦੀ ਇਹ ਮੰਨਦੇ ਸਨ ਕਿ ਪਦਾਰਥ  ਚੇਤਨਾ ਵਿੱਚ ਚੇਤਨਾ ਹੀ ਮਹੱਤਵਪੂਰਣ ਹੁੰਦੀ ਹੈ ।  ਚੇਤਨਾ ਪ੍ਰਧਾਨ ਹੈ ਪਦਾਰਥ ਗੌਣ । ਉਹ ਕਹਿੰਦੇ ਸਨ ਕਿ ਮੇਜ ਜਾਂ ਦਰਵਾਜੇ ਦੀ ਚੌਖਟ ਜਾਂ ਕਾਰ ਬਣਾਉਣ ਪ੍ਰਕਿਰਿਆ ਵਿੱਚ ਤਰਖਾਨ ਜਾਂ ਇੰਜੀਨੀਅਰ  ਦੇ ਮਸਤਕ … Continue reading

Advertisements
Posted in ਅਨੁਵਾਦ, ਕਹਾਣੀ | Leave a comment

ਕਮੀਨ (ਕਹਾਣੀ)-ਅੰਮ੍ਰਿਤਾ ਪ੍ਰੀਤਮ

ਵੀਰਾਂ ਦਾ ਪਿਓ ਕਰਮ ਚੰਦ ਹੁਰਾਂ ਦੇ ਖੇਤ ਵਿਚ ਕਾਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ , ਵੀਰਾਂ ਮਸੇਂ ਕੁਛੜੋਂ ਲੱਥ ਕੇ ਰਿੱੜਨ ਜੋਗੀ ਹੋਈ ਸੀ । ਵੀਰਾਂ ਦਾ ਪਿਓ ਭਰ ਜਵਾਨੀ ਦੀ ਮੌਤ ਮੋਇਆ ਸੀ , ਜਿਸ ਲਈ ਇਕ … Continue reading

Advertisements
Posted in ਕਹਾਣੀ | Tagged | Leave a comment

ਪੇਮੀ ਦੇ ਨਿਆਣੇ (ਕਹਾਣੀ)-ਸੰਤ ਸਿੰਘ ਸੇਖੋਂ

ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੱਤ ਵਰ੍ਹੇ ਦਾ ਸੀ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਸਾਡਾ ਖੇਤ ਘਰੋਂ ਮੀਲ ਕੁ ਦੀ ਵਿਥ ‘ਤੇ ਸੀ। ਅੱਧ ਵਿਚਕਾਰ ਇਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ … Continue reading

Advertisements
Posted in ਕਹਾਣੀ | Leave a comment

 ਇੱਕ ਹਉਕਾ (ਕਹਾਣੀ)-ਅੰਮ੍ਰਿਤਾ ਪ੍ਰੀਤਮ

ਕਰਮੋ ਨੇ ਗੜਵੇ ਵਿਚ ਲੱਸੀ ਪੁਆਈ ਤੇ ਫੇਰ ਅਧਿਉਂ ਵੀ ਬਹੁਤੇ ਖਾਲੀ ਗੜਵੇ ਨੂੰ ਵੇਂਹਦੀ ਹੋਈ ਆਖਣ ਲੱਗੀ, “ਅਜ ਵਡੀ ਸਰਦਾਰਨੀ ਨਹੀਂ ਦਿਸੀ, ਕਿਤੇ ਸੁਖ ਨਾਲ ਰਾਜੀ ਤੇ ਹੈ?” ਸਰਦਾਰਨੀ ਨਿਹਾਲ ਕੌਰ ਹੁਣੇ ਘੜੀ ਕੁ ਪਹਿਲਾਂ ਚੌਂਕੇ ਵਿਚ ਆਈ ਸੀ। … Continue reading

Advertisements
Posted in ਕਹਾਣੀ | Tagged | Leave a comment

ਦਿਸ਼ਾ- ਫਰਾਂਜ ਕਾਫਕਾ

ਵੱਡੇ ਦੁੱਖ ਦੀ ਗੱਲ ਹੈ ਕਿ ਦੁਨੀਆਂ  ਨਿੱਤ ਛੋਟੀ ਹੁੰਦੀ ਜਾ ਰਹੀ ਹੈ ਚੂਹੇ ਨੇ ਕਿਹਾ –  ਪਹਿਲਾਂ ਇਹ ਇੰਨੀ ਵੱਡੀ ਸੀ ਕਿ ਮੈਨੂੰ ਬਹੁਤ ਡਰ ਲੱਗਦਾ ਸੀ ।  ਮੈਂ ਭੱਜਦਾ ਹੀ ਜਾ ਰਿਹਾ ਸੀ ਅਤੇ ਜਦੋਂ ਅਖੀਰ ਵਿੱਚ ਮੈਨੂੰ … Continue reading

Advertisements
Posted in ਕਹਾਣੀ | Leave a comment

ਚੂਹਾ ਅਤੇ ਸੰਨਿਆਸੀ-ਪੰਚਤੰਤਰ

ਕਿਸੇ ਜੰਗਲ ਵਿੱਚ ਰਹਿਕੇ ਇੱਕ ਸੰਨਿਆਸੀ ਤਪਸਿਆ ਕਰਦਾ ਸੀ ।  ਜੰਗਲ  ਦੇ ਜਾਨਵਰ ਉਸ ਸੰਨਿਆਸੀ  ਦੇ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ ।  ਉਹ ਆਕੇ ਸੰਨਿਆਸੀ ਨੂੰ ਚਾਰੇ ਪਾਸੇ ਤੋਂ ਘੇਰ ਲੈਂਦੇ ਅਤੇ ਉਹ ਜਾਨਵਰਾਂ ਨੂੰ ਅੱਛਾ ਜੀਵਨ ਗੁਜ਼ਾਰਨ … Continue reading

Advertisements
Posted in ਕਹਾਣੀ | Tagged | Leave a comment

ਦੂਸਰੀ ਭਾਸ਼ਾ / ਖਲੀਲ ਜਿਬਰਾਨ

ਮੈਨੂੰ ਪੈਦਾ ਹੋਏ ਅਜੇ ਤਿੰਨ ਹੀ ਦਿਨ ਹੋਏ ਸਨ ਅਤੇ ਮੈਂ ਰੇਸ਼ਮੀ ਝੂਲੇ ਵਿੱਚ ਪਿਆ ਆਪਣੇ ਆਸਪਾਸ  ਦੇ ਸੰਸਾਰ ਨੂੰ ਵੱਡੀਆਂ ਅਚਰਜ ਭਰੀਆਂ  ਨਿਗਾਹਾਂ ਨਾਲ ਵੇਖ ਰਿਹਾ ਸੀ  ।  ਉਦੋਂ ਮੇਰੀ ਮਾਂ ਨੇ ਆਯਾ ਤੋਂ ਪੁੱਛਿਆ ,  “ਕਿਵੇਂ ਹੈ ਮੇਰਾ … Continue reading

Advertisements
Posted in ਅਨੁਵਾਦ, ਕਹਾਣੀ | Tagged | Leave a comment

ਤਾਈ ਦਾ ਅੱਡਾ (ਕਹਾਣੀ) – ਸਰਦਾਰ ਬਸਰਾ

ਇਹ ਸੜਕ ਮੇਰੇ ਘਰ ਤੋਂ ਬਹੁਤ ਦੂਰ ਨਹੀਂ। ਗੱਡੀ ਦੀਆਂ ਲਾਈਨਾਂ ਪਾਰ ਕਰਕੇ ਇਹ ਸੜਕ ਆ ਜਾਂਦੀ ਏ ਤੇ ਗੱਡੀ ਦੀਆਂ ਲਾਈਨਾਂ ਮੇਰੇ ਘਰੋਂ ਸਿਰਫ 5 ਮਿੰਟ ਦੀ ਵਾਟ ‘ਤੇ ਨੇ, ਪਰ ਮੈਂ ਇਸ ਸੜਕ ‘ਤੇ ਕਦੇ ਗਿਆ ਨਹੀਂ। ਮੇਰਾ … Continue reading

Advertisements
Posted in ਕਹਾਣੀ | Leave a comment