Category Archives: Uncategorized

ਓ ਹੈਨਰੀ ਦੀ ਸ਼ਾਹਕਾਰ ਕਹਾਣੀ – ਸਿਆਣਿਆਂ ਦੇ ਤੋਹਫੇ

ਇਕ ਡਾਲਰ ਸੱਤਾਸੀ ਸੈਂਟ। ਕੁੱਲ ਏਨੀ ਰਕਮ। ਇਹ ਪੈਸੇ ਤਾਂ ਇਕ ਇਕ ਨਿਕੇ ਪੈਸੇ ਦੇ, ਦੋ ਦੋ ਪੈਸੇ ਦੇ ਸਿੱਕੇ ਸਨ ਜਿਹੜੇ ਮਸਾਂ ਬਚਾਏ ਸਨ, ਕਦੀ ਸਬਜੀ ਵਾਲੇ ਨਾਲ ਝਗੜਾ ਕੀਤਾ, ਕਦੀ ਰਾਸ਼ਣ ਵਾਲੇ ਨਾਲ। ਭਾਅ ਕਰਦੇ ਕਰਦੇ ਕਦੇ ਕਦੇ … Continue reading

Posted in Uncategorized | 1 Comment

‘ਭੌਂਕਦਾ ਟਾਪੂ ’( Chienne d Histoire)

ਸਮੁੰਦਰੀ ਮੁਰਗਾਬੀਆਂ ਦੀਆਂ ਆਵਾਜਾਂ , ਧੁੱਪ ਨਾਲ ਲਿਸ਼ਕਦੀ ਬੰਦਰਗਾਹ , ਮਨੁੱਖੀ ਅਵਾਜਾਂ, ਭੌਂਕਦੇ ਕੁੱਤੇ . ਇੱਕ ਸ਼ਹਿਰ ਦੇ ਬਾਜ਼ਾਰ ਵਿੱਚ , ਕੁੱਤੇ ਬੈਠ ਰਹੇ ਹਨ , ਲਿਟ ਰਹੇ ਹਨ , ਘੁੰਮ ਰਹੇ ਹਨ . ਕੁੱਤੇ ਸਕਰੀਨ ਦੇ ਕੇਂਦਰ ਵਿੱਚ ਇਕੱਤਰ … Continue reading

Posted in Uncategorized | Leave a comment

ਸਵਾਰਥੀ ਦਿਉ- ਆਸਕਰ ਵਾਇਲਡ ਦੀ ਕਹਾਣੀ (Selfish Giant)

ਸਕੂਲ ਤੋਂ ਪਰਤਦੇ ਸਮੇਂ ਰੋਜ ਸ਼ਾਮ ਨੂੰ ਬੱਚੇ ਉਸ ਦਿਉ ਦੇ ਬਾਗ ਵਿੱਚ ਜਾ ਕੇ ਖੇਡਿਆ ਕਰਦੇ ਸਨ । ਬਹੁਤ ਸੁੰਦਰ ਬਾਗ ਸੀ , ਮਖਮਲੀ ਘਾਹ ਵਾਲਾ ! ਘਾਹ ਵਿੱਚ ਥਾਂ ਥਾਂ ਤਾਰਿਆਂ ਦੀ ਤਰ੍ਹਾਂ ਰੰਗੀਨ ਫੁਲ ਜੜੇ ਸਨ ਅਤੇ … Continue reading

Posted in Uncategorized | Leave a comment

ਤੇਜੀ ਨਾਲ ਪਿਘਲ ਰਹੇ ਹਨ ਚਿਲੀ ਦੇ ਗਲੇਸ਼ੀਅਰ

                                             ਅਧਿਅਨ ਵਿੱਚ ਸ਼ਾਮਿਲ ਪੈਟਾਗੋਨਿਆ ਦਾ ਸੈਨ ਰਫਾਏਲ ਗਲੇਸ਼ੀਅਰ ਪਰਬਤਾਂ  ਦੇ ਗਲੇਸ਼ੀਅਰ ਹੁਣ ਜਿਸ ਤੇਜੀ ਨਾਲ ਪਿਘਲ ਰਹੇ ਹਨ ਓਨੇ ਪਿਛਲੇ 350 ਸਾਲਾਂ ਵਿੱਚ ਨਹੀਂ ਪਿਘਲੇ . ਏਬਰਿਸਟਵਿਥ ,  ਐਕਜੇਟਰ ਅਤੇ ਸਟਾਕਹੋਮ ਵਿਸ਼ਵਵਿਦਿਆਲਿਆਂ ਦੇ ਖੋਜਕਾਰਾਂ ਨੇ ਇਸ ਅਧਿਅਨ ਲਈ ਲੰਬੇ … Continue reading

Posted in Uncategorized | Leave a comment

ਈਕੋ ਅਤੇ ਨਾਰਸੀਸਸ-ਯੂਨਾਨੀ ਮਿੱਥ

ਈਕੋ ਇੱਕ ਅਪਸਰਾ ਸੀ ਜੋ  ਨਾਰਸੀਸਸ ਨਾਮ ਦੇ ਇੱਕ ਯੁਵਕ ਦੇ ,  ਜੋ ਥੇਸਪਿਆ ਦੀ ਨੀਲ ਅਪਸਰਾ ਲਿਰੀਊਪ ਦਾ ਪੁੱਤ ਸੀ ,ਪਿਆਰ ਵਿੱਚ ਡੁੱਬ ਜਾਂਦੀ  ਹੈ .  ਨਦੀ ਦੇਵਤਾ  ਸੇਫੀਸਸ  ਨੇ ਇੱਕ ਵਾਰ ਆਪਣੀਆਂ ਧਾਰਾਵਾਂ  ਦੇ ਵਲੇਵਿਆਂ  ਨਾਲ ਲਿਰੀਊਪ ਨੂੰ … Continue reading

Posted in ਅਨੁਵਾਦ, ਵਾਰਤਿਕ, Uncategorized | Leave a comment

ਪੰਜਾਬ ਵਿਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ ਕੂਕਾ ਲਹਿਰ – ਭਗਤ ਸਿੰਘ

    ਸਿੱਖਾਂ ਵਿਚ ਇਕ ਉਪ ਫਿਰਕਾ ਹੈ, ਜੋ ਨਾਮਧਾਰੀ ਜਾਂ ਕੂਕਾ ਅਖਵਾਉਂਦਾ ਹੈ । ਇਸਦਾ ਇਤਿਹਾਸ ਬਹੁਤ ਪੁਰਾਣਾ ਨਹੀਂ । ਪਿਛਲੀ ਸਦੀ ਦੇ ਅੱਧ ਤੋਂ ਬਾਅਦ ਇਸਦਾ ਆਰੰਭ ਹੋਇਆ ਸੀ । ਅਜ ਇਹ ਇਕ ਸੰਕੁਚਿਤ ਫਿਰਕਾ ਦਿਸਦਾ ਹੈ, ਪਰ … Continue reading

Posted in Uncategorized | Leave a comment

ਪਰਮਾਣੂ ਮਾਹਿਰਾਂ ਦੀ ਫੂਕੂਸੀਮਾ ਪਾਵਰ ਪਲਾਂਟ ਵਿੱਚ ਸਭ ਤੋਂ ਗੰਭੀਰ ਖਤਰਿਆਂ ਬਾਰੇ ਚਰਚਾ – ਸਟੀਵ ਮਿਰਸਕੀ

ਜਾਪਾਨ ਦੇ ਪੂਰਬੀ ਤਟ ਦੇ ਕੇਂਦਰ ਦੇ ਐਨ ਨੇੜੇ ਹੋਂਸ਼ੂ ਦੇ ਕੋਲ ਪਹਿਲਾਂ ਭੁਚਾਲ ਆਇਆ ਸੀ . ਮਗਰ ਹੀ ਆ ਗਈ ਸੁਨਾਮੀ ਦਾ ਕਹਿਰ . ਹੁਣ ਸੰਸਾਰ ਇੰਤਜਾਰ ਕਰ ਰਿਹਾ ਹੈ ਜਦ ਕਿ ਆਪਾਤਕਾਲੀਨ ਕਰਮਚਾਰੀ ਫੂਕੂਸੀਮਾ ਡੈਚੀ ਪਰਮਾਣੂ ਰਿਐਕਟਰ ਦੀ … Continue reading

Posted in Uncategorized | Leave a comment

ਇੱਕ ਮੁਲਾਕ਼ਾਤ ਐਕਟਰ ਓਮ ਪੁਰੀ ਦੇ ਨਾਲ

    ਇਸ ਵਾਰ ਮੁਲਾਕ਼ਾਤ ਵਿੱਚ ਸਾਡੇ ਨਾਲ ਅਜਿਹੀ ਸ਼ਖਸੀਅਤ ਹਨ ਜੋ ਟੈਲੇਂਟ ਅਤੇ ਸਟਾਰਡਮ ਦਾ ਖੂਬਸੂਰਤ ਮਿਸ਼ਰਣ  ਹਨ .  ਜੀ ਹਾਂ ਇਸ ਵਾਰ ਸਾਡੇ ਮਹਿਮਾਨ ਹਨ ਸੁਪਰ ਐਕਟਰ ਓਮ ਪੁਰੀ  .   -ਜਦੋਂ ਆਪਣੀ ਤਾਰੀਫ ਸੁਣਦੇ ਹੋ ਤਾਂ ਕਿਵੇਂ … Continue reading

Posted in Uncategorized | 1 Comment

ਮੈਂ ਇਨਸਾਨ ਹਾਂ (ਇਰਾਨੀ ਕਵਿਤਾ) -ਪਰਤੋਵ ਨੂਰੀਲਾ

ਪਰਤੋਵ ਨੂਰੀਲਾ ਇਰਾਨ ਦੀ ਜ਼ਹੀਨ ਕਵਿਤਰੀ ਹੈ ।  ੧੯੪੬ ਵਿੱਚ ਤਹਿਰਾਨ ਵਿੱਚ ਜਨਮੀ ,  ਉਥੇ ਪਲੀ ਵੱਡੀ ਹੋਈ ਅਤੇ ਪੜ੍ਹੀ ਲਿਖੀ ।  ਬਾਅਦ ਵਿੱਚ ਤਹਿਰਾਨ ਯੂਨੀਵਰਸਿਟੀ ਵਿੱਚ ਪੜਾਉਣ ਲੱਗੀ ।  ੧੯੭੨ ਵਿੱਚ ਪਹਿਲਾ ਕਾਵਿ  ਸੰਕਲਨ ਛਪਿਆ ,  ਪਰ ਤਤਕਾਲੀਨ ਸ਼ਾਹ … Continue reading

Posted in Uncategorized | 3 Comments

ਗਿਰਗਟ (ਕਹਾਣੀ)-ਚੈਖਵ

ਪੁਲਿਸ ਦਾ ਦਾਰੋਗਾ ਓਚੁਮੇਲੋਵ ਨਵਾਂ ਓਵਰਕੋਟ ਪਾ ਕੇ  , ਕੱਛ ਵਿੱਚ ਇੱਕ ਬੰਡਲ ਦਬਾਈ  ਬਾਜ਼ਾਰ ਦੇ ਚੌਕ ਤੋਂ ਗੁਜਰ ਰਿਹਾ ਸੀ । ਉਸਦੇ ਪਿੱਛੇ – ਪਿੱਛੇ ਲਾਲ ਵਾਲਾਂ ਵਾਲਾ ਪੁਲਿਸ ਦਾ ਇੱਕ ਸਿਪਾਹੀ ਹੱਥ ਵਿੱਚ ਇੱਕ ਟੋਕਰੀ ਲਈ ਤੇਜ਼ ਤੇਜ਼ … Continue reading

Posted in Uncategorized | Leave a comment